Em B
Utthe rèhmatāṅ hī rèhmatāṅ ne
F#m7/A Em
Hāṅ jitthe merā Yesū āuṅdā e
Em A Em
Ṭuṭṭ jāṅdīāṅ, ṭuṭṭ jāṅdīāṅ
Em B
Shaitān dīāṅ tāqatāṅ ne
F#m7/A Em
Hāṅ jitthe merā Yesū āuṅdā e
Em A Em
Raushanī Ḳhudā dī kare dūr hanere nūṅ
B Em
Yesū ā ke pār lāuṅdā ḍubbe hoe beṛe nūṅ
Em A Em B
Nā huṅdīāṅ, nā huṅdīāṅ, utthe kade vī halākatāṅ ne
F#m7/A Em
Hāṅ jitthe merā Yesū āuṅdā e
Em A Em
Badale Yahowāh sabh burīāṅ jo ḳhabarāṅ
B Em
Beizzat nūṅ oh divā diṅdā izzatāṅ
B Em
Beqadare nūṅ oh divā diṅdā qadarāṅ
Em A Em B
Mil jāṅdīāṅ, ho jāṅdīāṅ, zindagī ch mubārakāṅ ne
F#m7/A Em
Hāṅ jitthe merā Yesū āuṅdā e
Em A Em
Ghar jo chaṭṭāṅ utte kade vī nā ḍhavegā
B Em
Dūt Yahowāh dā utthe har vele ravegā
Em A Em
Ghar jo Kalām utte kade vī nā ḍhavegā
B Em
Hatth Yahowāh vālā har vele ravegā
Em A Em B
Nā āuṅdīāṅ, nā gherā pāuṅdīāṅ, utthe kade koī zèhmatāṅ ne
F#m7/A Em
Hāṅ jitthe merā Yesū āuṅdā e
ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਯਿਸੂ ਆਉਂਦਾ ਹੈ
ਉੱਥੇ ਰਹਿਮਤਾਂ ਹੀ ਰਹਿਮਤਾਂ ਨੇ
ਹਾਂ ਜਿੱਥੇ ਮੇਰਾ ਯਿਸੂ ਆਉਂਦਾ ਏ
ਟੁੱਟ ਜਾਂਦੀਆਂ, ਟੁੱਟ ਜਾਂਦੀਆਂ
ਸ਼ੈਤਾਨ ਦੀਆਂ ਤਾਕਤਾਂ ਨੇ
ਹਾਂ ਜਿੱਥੇ ਮੇਰਾ ਯਿਸੂ ਆਉਂਦਾ ਏ
ਰੌਸ਼ਨੀ ਖ਼ੁਦਾ ਦੀ ਕਰੇ ਦੂਰ ਹਨੇਰੇ ਨੂੰ
ਯਿਸੂ ਆ ਕੇ ਪਾਰ ਲਾਉਂਦਾ ਡੁੱਬੇ ਹੋਏ ਬੇੜੇ ਨੂੰ
ਨਾ ਹੁੰਦੀਆਂ, ਨਾ ਹੁੰਦੀਆਂ ਉੱਥੇ ਕਦੇ ਵੀ ਹਲਾਕਤਾਂ1 ਨੇ
ਹਾਂ ਜਿੱਥੇ ਮੇਰਾ ਯਿਸੂ ਆਉਂਦਾ ਏ...
ਬਦਲੇ ਯਹੋਵਾਹ ਸਭ ਬੁਰੀਆਂ ਜੋ ਖ਼ਬਰਾਂ
ਬੇਇੱਜ਼ਤ ਨੂੰ ਉਹ ਦਿਵਾ ਦਿੰਦਾ ਇੱਜ਼ਤਾਂ
ਬੇਕਦਰੇ ਨੂੰ ਉਹ ਦਿਵਾ ਦਿੰਦਾ ਕਦਰਾਂ
ਮਿਲ ਜਾਂਦੀਆਂ, ਹੋ ਜਾਂਦੀਆਂ, ਜ਼ਿੰਦਗੀ ਚ ਮੁਬਾਰਕਾਂ ਨੇ
ਹਾਂ ਜਿੱਥੇ ਮੇਰਾ ਯਿਸੂ ਆਉਂਦਾ ਏ...
ਘਰ ਜੋ ਚੱਟਾਨ ਉੱਤੇ ਕਦੇ ਵੀ ਨਾ ਢਵੇਗਾ
ਦੂਤ ਯਹੋਵਾਹ ਦਾ ਉੱਥੇ ਹਰ ਵੇਲੇ ਰਵੇਗਾ
ਘਰ ਜੋ ਕਲਾਮ ਉੱਤੇ ਕਦੇ ਵੀ ਨਾ ਢਵੇਗਾ
ਹੱਥ ਯਹੋਵਾਹ ਵਾਲਾ ਹਰ ਵੇਲੇ ਰਵੇਗਾ
ਨਾ ਆਉਂਦੀਆਂ, ਨਾ ਘੇਰਾ ਪਾਉਂਦੀਆਂ
ਉੱਥੇ ਕਦੇ ਕੋਈ ਜ਼ਹਿਮਤਾਂ2 ਨੇ
ਹਾਂ ਜਿੱਥੇ ਮੇਰਾ ਯਿਸੂ ਆਉਂਦਾ ਏ...