ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਹਾਂ
ਗ਼ਮ ਉਹਨਾਂ ਦੇ ਨਾ ਨੇੜੇ ਆਉਂਦੇ ਹਾਂ ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਹਾਂ ਦੁੱਖ ਉਹਨਾਂ ਦੇ ਨਾ ਨੇੜੇ ਆਉਂਦੇ ਹਾਂ ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਹਾਂ ਖ਼ੁਸ਼ੀਆਂ ਨਾਲ ਭਰੇ ਹੀ ਰਹਿੰਦੇ ਜਿਹੜੇ ਨਾਮ ਯਿਸੂ ਦਾ ਲੈਂਦੇ ਉਹ ਜੋ ਮੰਗਦੇ ਨੇ ਉਹੀ ਪਾਉਂਦੇ ਹਾਂ ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਹਾਂ ਚਿਹਰੇ ਉੱਤੇ ਨੂਰ ਰਹਿੰਦਾ ਯਿਸੂ ਦਿਆਂ ਬੰਦਿਆਂ ਦੇ ਸ਼ਤਾਨ ਨੇੜੇ ਵੀ ਨੀ ਆਉਂਦਾ ਲਹੂ ਵਿੱਚ ਰੰਗਿਆਂ ਦੇ ਮਹਿਮਾ ਰੱਬ ਦੀ ਉਹ ਸਦਾ ਪਾਉਂਦੇ ਹਾਂ ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਹਾਂ ਗ਼ਮ ਉਹਨਾਂ ਦੇ ਨਾ... ਪਾਕ ਰੂਹ ਦੇ ਨਾਲ ਸਦਾ ਉਹ ਭਰੇ ਰਹਿੰਦੇ ਨੇ ਹਰ ਵੇਲੇ ਯਿਸੂ ਯਿਸੂ ਨਾਮ ਜਿਹੜੇ ਲੈਂਦੇ ਨੇ ਹਾਲੇਲੂਯਾਹ ਦੇ ਨਾਅਰੇ ਲਾਉਂਦੇ ਹਾਂ ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਹਾਂ ਗ਼ਮ ਉਹਨਾਂ ਦੇ ਨਾ... ਰੋਂਦੇ ਹੋਇਆਂ ਨੂੰ ਯਿਸੂ ਹੱਸਣਾ ਸਿਖਾਇਆ ਏ ਮੁਸੀਬਤ ਚ ਵਾਲੀਏ ਨੂੰ ਕੱਢ ਕੇ ਲਿਆਇਆ ਏ ਉਹਨੂੰ ਖ਼ਾਬ ਵੀ ਬੁਰੇ ਨਾ ਆਉਂਦੇ ਹਾਂ ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਹਾਂ ਗ਼ਮ ਉਹਨਾਂ ਦੇ ਨਾ...