C# F# C#
Terī najāt de shauq de vichch
C#
Hundī behosh hai merī jān
C# F# C#
Tere hī qaul te ai Ḳhudā
C#
Dil thīṅ maiṅ rakhdā hāṅ īmān
C#
Terī uḍīk vichch ai Ḳhudā
C# D# C#
Akkhīāṅ te hoīāṅ haiṅ fanā
C# A#m
Kadoṅ javāb tūṅ ghalleṅgā
C#
Deveṅgā tūṅ tasallīāṅ
Chamṛe dī mashak dī misāl
Hoyā hai Rabbā merā hāl
Sukkī ho jehṛī dhūṅ de nāl
Par maiṅ nā bhulliā terā nāṅ
Mainūṅ tūṅ dassīṅ ai Ḳhudā
Kitne dihāṛe jīvāṅgā
Merīāṅ dushmanāṅ hī dā
Kadoṅ tūṅ kareṅgā niāṅ
Wāste mere ai Ḳhudā
Eh jo ghamanḍī besharā
Puṭde ne ṭoe ḍūṅghe chā
Ohnāṅ de vichch nā ḍigg pavāṅ
ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਤੇਰੀ ਨਜਾਤ ਦੇ ਸ਼ੌਕ ਦੇ ਵਿੱਚ
ਤੇਰੀ ਨਜਾਤ ਦੇ ਸ਼ੌਕ ਦੇ ਵਿੱਚ ਹੁੰਦੀ ਬੇਹੋਸ਼ ਹੈ ਮੇਰੀ ਜਾਨ ਤੇਰੇ ਹੀ ਕੌਲ ਤੇ ਐ ਖ਼ੁਦਾ ਦਿਲ ਥੀਂ ਮੈਂ ਰੱਖਦਾ ਹਾਂ ਈਮਾਨ ਤੇਰੀ ਉਡੀਕ ਵਿੱਚ ਐ ਖ਼ੁਦਾ, ਅੱਖੀਆਂ ਤੇ ਹੋਈਆਂ ਹੈਂ ਫ਼ਨਾ ਕਦੋਂ ਜਵਾਬ ਤੂੰ ਘੱਲੇਂਗਾ, ਦੇਵੇਂਗਾ ਤੂੰ ਤਸੱਲੀਆਂ ਚਮੜੇ ਦੀ ਮਸ਼ਕ ਦੀ ਮਿਸਾਲ, ਹੋਇਆ ਹੈ ਰੱਬਾ ਮੇਰਾ ਹਾਲ ਸੁੱਕੀ ਹੋ ਜਿਹੜੀ ਧੂੰ ਦੇ ਨਾਲ, ਪਰ ਮੈਂ ਨਾ ਭੁੱਲਿਆ ਤੇਰਾ ਨਾਂ ਮੈਨੂੰ ਤੂੰ ਦੱਸੀਂ ਐ ਖ਼ੁਦਾ, ਕਿਤਨੇ ਦਿਹਾੜੇ ਜੀਵਾਂਗਾ ਮੇਰਿਆਂ ਦੁਸ਼ਮਨਾਂ ਹੀ ਦਾ, ਕਦੋਂ ਤੂੰ ਕਰੇਂਗਾ ਨਿਆਂ ਵਾਸਤੇ ਮੇਰੇ ਐ ਖ਼ੁਦਾ, ਇਹ ਜੋ ਘਮੰਡੀ ਬੇਸ਼ਰਾਅ ਪੁੱਟਦੇ ਨੇ ਟੋਏ ਡੂੰਘੇ ਚਾ, ਉਹਨਾਂ ਦੇ ਵਿੱਚ ਨਾ ਡਿੱਗ ਪਵਾਂ