ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਖ਼ੁਰਮੇ ਦੇ ਦਰਖ਼ਤ ਦੇ ਵਾਂਗਰ
ਖ਼ੁਰਮੇ ਦੇ ਦਰਖ਼ਤ ਦੇ ਵਾਂਗਰ, ਸਾਦਿਕ਼ ਲਹਲਹਾਵੇਗਾ ਜਿਉਂ ਲੁਬਨਾਨ ਦਾ ਸਰੂ ਵਧਦਾ, ਉਹ ਵੀ ਵਧਦਾ ਜਾਵੇਗਾ ਉਹ ਸਭ ਜੋ ਲਗਾਏ ਗਏ ਘਰ ਦੇ ਵਿੱਚ ਖ਼ੁਦਾਵੰਦ ਦੇ ਉਹ ਦਰਗਾਹਾਂ ਵਿੱਚ ਖ਼ੁਦਾ ਦੀ ਫੁੱਲਦੇ ਫਲਦੇ ਰਹਿਣਗੇ ਬੁੱਢੇ ਵੇਲੇ ਵੀ ਸਭ ਸਾਦਿਕ ਮੇਵਾ ਦਿੰਦੇ ਰਹਿਣਗੇ ਹਰੇ ਭਰੇ ਤੇ ਵਧਦੇ ਫੁੱਲਦੇ ਤਰ-ਓ-ਤਾਜ਼ਾ ਹੋਵਣਗੇ ਰਾਸਤ ਤੇ ਸੱਚਾ ਹੈ ਖ਼ੁਦਾਵੰਦ ਤਾਂ ਉਹ ਕਰਨਗੇ ਇਹ ਬਿਆਨ ਉਹਦੇ ਵਿੱਚ ਨਾ ਕੁਝ ਵੀ ਝੂਠ ਹੈ ਉਹੋ ਮੇਰੀ ਹੈ ਚੱਟਾਨ