ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਯਹੋਵਾਹ ਤੂੰਹੀਓਂ ਚਾਨਣ ਮੇਰੀ
ਯਹੋਵਾਹ ਤੂੰਹੀਓਂ ਚਾਨਣ ਮੇਰੀ ਜ਼ਿੰਦਗੀ ਦਾ ਕਿਲ੍ਹਾ ਤੂੰਈਂ ਮੈਂ ਤੈਨੂੰ ਹੀ ਪੁਕਾਰਾਂਗਾ ਹੈ ਮੇਰਾ ਆਸਰਾ ਤੂੰਈਂ ਮੈਂ ਤੈਨੂੰ ਆਪਣੀ ਪੂਰੀ ਜਾਨ ਤੇ ਤਾਕਤ ਨਾਲ ਚਾਹਵਾਂਗਾ ਚਲਾਂਗਾ ਤੇਰੇ ਰਾਹ ਤੇ ਮੈਂ ਤੇ ਮੇਰਾ ਰਾਹਨੁਮਾ ਤੂੰਈਂ ਤੇਰਾ ਹੀ ਪਿਆਰ ਮੇਰੇ ਸਾਰੇ ਪਾਪਾਂ ਨੂੰ ਮਿਟਾਂਦਾ ਹੈ ਤੇ ਮੈਨੂੰ ਸਾਰੇ ਰੋਗਾਂ ਤੋਂ ਰਿਹਾਈ ਬਖ਼ਸ਼ਦਾ ਤੂੰਈਂ