D# F
Mainūṅ bhar de Rūh de nāl Rūh nāl bhar de
D# A# D#
Mainūṅ de Ḳhudāwand de tūṅ āpṇā ḍar de
D#
Mainūṅ bhar de bhar de Mainūṅ bhar de
D#
Rūh-e-Pāk dā pā ke cholā
A# F D#
Baṇ jāvāṅ gawāh terā
D#
Thāṅ thāṅ dassāṅ gallāṅ terīāṅ
A# F D#
Eho ikk armān merā
D#
Madadgār dī saḳht zarūrat
A# F D#
Puchchh puchchh us toṅ gallāṅ karāṅ
D#
Rūh-e-Pāk toṅ har gall sikkh ke
A# F D#
Qadam uṭhā ke vadhdā ravāṅ
D#
Bāp dī marzī is dhartī te
A# F D#
Rūh vichch rèh ke pūrī karāṅ
D#
Masah ch rèh ke masah nāl bhar ke
A# F D#
Jaṅg rūhānī ḍaṭṭ ke laṛāṅ
ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਮੈਨੂੰ ਭਰ ਦੇ ਰੂਹ ਦੇ ਨਾਲ
ਮੈਨੂੰ ਭਰ ਦੇ ਰੂਹ ਦੇ ਨਾਲ ਰੂਹ ਨਾਲ ਭਰ ਦੇ ਮੈਨੂੰ ਦੇ ਖ਼ੁਦਾਵੰਦ ਦੇ ਤੂੰ ਆਪਣਾ ਡਰ ਦੇ ਮੈਨੂੰ ਭਰ ਦੇ ਭਰ ਦੇ ਮੈਨੂੰ ਭਰ ਦੇ ਰੂਹ-ਏ-ਪਾਕ ਦਾ ਪਾ ਕੇ ਚੋਲਾ ਬਣ ਜਾਵਾਂ ਗਵਾਹ ਤੇਰਾ ਥਾਂ ਥਾਂ ਦੱਸਾਂ ਗੱਲਾਂ ਤੇਰੀਆਂ ਇਹੋ ਇੱਕ ਅਰਮਾਨ ਮੇਰਾ ਮਦਦਗਾਰ ਦੀ ਸਖ਼ਤ ਜ਼ਰੂਰਤ ਪੁੱਛ ਪੁੱਛ ਉਸ ਤੋਂ ਗੱਲਾਂ ਕਰਾਂ ਰੂਹ-ਏ-ਪਾਕ ਤੋਂ ਹਰ ਗੱਲ ਸਿੱਖ ਕੇ ਕਦਮ ਉਠਾ ਕੇ ਵਧਦਾ ਰਵਾਂ ਬਾਪ ਦੀ ਮਰਜ਼ੀ ਇਸ ਧਰਤੀ ਤੇ ਰੂਹ ਵਿੱਚ ਰਹਿ ਕੇ ਪੂਰੀ ਕਰਾਂ ਮਸਹ ਚ ਰਹਿ ਕੇ ਮਸਹ ਨਾਲ ਭਰਕੇ ਜੰਗ ਰੂਹਾਨੀ ਡੱਟ ਕੇ ਲੜਾਂ