D# F (Gm) D D#
Duāwāṅ merī suṇdā e merā Rabb sohṇā
D# F (Gm) D D#
Nā ohde jihā koī e nā koī hoṇā
D# F
Maiṅ devāṅ kī misāl ohdī oh baṛā bemisāle
D Gm7 D#
Jo vi hāṅ maiṅ ajj sārā Yesū dā kamāl e
D# F
Maiṅ ohde nāloṅ vaddhke kadī
D D#
Kise nūṅ nī chāhuṇā
D# F
Jo hove maithoṅ bhull koī oh kar diṅdā māf e
D Gm7 D#
Lahū ohdā dhoke mainūṅ kar diṅdā sāf e
D# F D D#
Hai dar ohde toṅ pāyā maiṅ maṅgiā vī jo nā
D# F
Jīvāṅgā sadā tere laī marāṅgā tere nāṅ ch
D Gm7 D#
Karāṅgā maiṅ munādīterī dunyā jahān ch
D# F D D#
Maiṅ pyār Masīhā dā kade nī bhulāuṇā
ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:
ਦੁਆਵਾਂ ਮੇਰੀ ਸੁਣਦਾ ਏ
ਦੁਆਵਾਂ ਮੇਰੀ ਸੁਣਦਾ ਏ ਮੇਰਾ ਰੱਬ ਸੋਹਣਾ
ਨਾ ਉਹਦੇ ਜਿਹਾ ਕੋਈ ਏ ਨਾ ਕੋਈ ਹੋਣਾ
ਮੈਂ ਦੇਵਾਂ ਕੀ ਮਿਸਾਲ ਉਹਦੀ ਉਹ ਬੜਾ ਬੇਮਿਸਾਲ ਏ
ਜੋ ਵੀ ਹਾਂ ਮੈਂ ਅੱਜ ਸਾਰਾ ਯਿਸੂ ਦਾ ਕਮਾਲ ਏ
ਮੈਂ ਉਹਦੇ ਨਾਲੋਂ ਵੱਧਕੇ ਕਦੀ ਕਿਸੇ ਨੂੰ ਨੀ ਚਾਹੁਣਾ
ਜੋ ਹੋਵੇ ਮੈਥੋਂ ਭੁੱਲ ਕੋਈ ਉਹ ਕਰ ਦਿੰਦਾ ਮਾਫ਼ ਏ
ਲਹੂ ਉਹਦਾ ਧੋਕੇ ਮੈਨੂੰ ਕਰ ਦਿੰਦਾ ਸਾਫ਼ ਏ
ਹੈ ਦਰ ਉਹਦੇ ਤੋਂ ਪਾਇਆ ਮੈਂ ਮੰਗਿਆ ਵੀ ਜੋ ਨਾ
ਜੀਵਾਂਗਾ ਸਦਾ ਤੇਰੇ ਲਈ ਮਰਾਂਗਾ ਤੇਰੇ ਨਾਂ ਚ
ਕਰਾਂਗਾ ਮੈਂ ਮੁਨਾਦੀ ਤੇਰੀ ਦੁਨੀਆ ਜਹਾਂ ਚ
ਮੈਂ ਪਿਆਰ ਮਸੀਹਾ ਦਾ ਕਦੇ ਨੀ ਭੁਲਾਉਣਾ