ਇਨ੍ਹਾਂ ਭਾਸ਼ਾਵਾਂ ਵਿੱਚ ਵੇਖੋ:

ਪਾਕ ਰੂਹ ਦੀ ਨਦੀਆ

ਪਾਕ ਰੂਹ ਦੀ ਨਦੀਆ ਜਾਰੀ ਕਰ 
ਨਵਾਂ ਇੱਕ ਕੰਮ ਤੂੰ ਕਰ 

ਯਿਸੂ ਚਿਹਰਾ ਵਿਖਾ, ਤੂੰ ਫਿਰ ਮੁਰਦੇ ਜਿਵਾ 
ਸਾਨੂੰ ਆਪਣੀ ਅੱਗ ਨਾਲ ਦੇ ਤੂੰ ਭਰ 

ਤੂੰ ਜ਼ਖ਼ਮੀ ਹੱਥ ਵਧਾ ਖ਼ੁਦਾਵੰਦ ਦੇ ਸ਼ਿਫ਼ਾ 
ਅੱਜ ਸ਼ਿਫ਼ਾ ਦਾ ਦਰਿਆ ਜਾਰੀ ਕਰ 

ਤੇਰਾ ਹੀ ਹੈ ਜਲਾਲ, ਹੈ ਤੇਰਾ ਹੀ ਕਮਾਲ 
ਤੂੰ ਹੀ ਤੂੰ ਯਿਸੂ ਆਵੇ ਨਜ਼ਰ 

ਹੋਰ ਇਸ ਤਰ੍ਹਾਂ ਦੇ ਗੀਤ ਵੇਖੋ