ਤੇਰੀਆਂ ਸਿਫ਼ਤਾਂ ਦੇ ਗਾਉਣੇ

ਤੇਰੀਆਂ ਸਿਫ਼ਤਾਂ ਦੇ ਗਾਉਣੇ ਗੀਤ ਕਰਨਾ ਸ਼ੁਕਰ ਏ ਖ਼ੁਦਾ 
ਮੇਰੇ ਰੱਬਾ ਇਹ ਹੈ ਚੰਗੀ ਰੀਤ ਕਰਨਾ ਸ਼ੁਕਰ ਏ ਖ਼ੁਦਾ

ਵੱਡੇ ਤੇ ਵੇਲੇ ਸ਼ਫਕਤ ਤੇਰੀ ਰਾਤ ਦੇ ਵੇਲੇ ਰਹਿਮਤ ਤੇਰੀ
ਕਰੀਏ ਯਾਦ ਸਦਾ ਕਰਨਾ ਸ਼ੁਕਰ ਏ ਖ਼ੁਦਾ
ਮੇਰੇ ਰੱਬਾ ਇਹ ਹੈ ਚੰਗੀ ਰੀਤ ਕਰਨਾ ਸ਼ੁਕਰ ਏ ਖ਼ੁਦਾ

ਦਸ ਤਾਰਾ ਇੱਕ ਸਾਜ਼ ਬਣਾ ਕੇ ਬੀਣ ਬਰਬਤ ਖ਼ੁਸ਼ ਰੰਗ ਵਜਾ ਕੇ
ਕਰੀਏ ਯਾਦ ਸਦਾ ਕਰਨਾ ਸ਼ੁਕਰ ਏ ਖ਼ੁਦਾ
ਮੇਰੇ ਰੱਬਾ ਇਹ ਹੈ ਚੰਗੀ ਰੀਤ ਕਰਨਾ ਸ਼ੁਕਰ ਏ ਖ਼ੁਦਾ

ਆਪਣਿਆਂ ਕੰਮਾਂ ਤੋਂ ਯਾ ਰੱਬਾ ਮੈਨੂੰ ਤੂੰ ਖ਼ੁਸ਼ਹਾਲ ਹੈ ਕੀਤਾ
ਕਰੀਏ ਯਾਦ ਸਦਾ ਕਰਨਾ ਸ਼ੁਕਰ ਏ ਖ਼ੁਦਾ
ਮੇਰੇ ਰੱਬਾ ਇਹ ਹੈ ਚੰਗੀ ਰੀਤ ਕਰਨਾ ਸ਼ੁਕਰ ਏ ਖ਼ੁਦਾ

ਤੇਰੇ ਹੱਥ ਦੀਆਂ ਕਾਰੀਗਰੀਆਂ ਵੇਖ ਖ਼ੁਸ਼ੀ ਦੇ ਸਾਜ਼ ਵਜਾਵਾਂ
ਕਰੀਏ ਯਾਦ ਸਦਾ ਕਰਨਾ ਸ਼ੁਕਰ ਏ ਖ਼ੁਦਾ
ਮੇਰੇ ਰੱਬਾ ਇਹ ਹੈ ਚੰਗੀ ਰੀਤ ਕਰਨਾ ਸ਼ੁਕਰ ਏ ਖ਼ੁਦਾ